Login to make your Collection, Create Playlists and Favourite Songs

Login / Register
EP 04: ਪ੍ਰੇਮ ਕਹਾਣੀ ਦੀ ਸ਼ੁਰੂਵਾਤ
EP 04: ਪ੍ਰੇਮ ਕਹਾਣੀ ਦੀ ਸ਼ੁਰੂਵਾਤ

EP 04: ਪ੍ਰੇਮ ਕਹਾਣੀ ਦੀ ਸ਼ੁਰੂਵਾਤ

00:09:50
Report
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਜਦ ਰਾਂਝੇ ਨੇ ਹੀਰ ਨੂੰ ਪਹਿਲੀ ਵਾਰ ਵੇਖਿਆ ਤਾਂ ਪਹਿਲੀ ਹੀ ਨਜ਼ਰ ਚ ਦਿਲ ਦੇ ਬੈਠਾ। ਹੀਰ ਜੋ ਇਕ ਸਿਆਲ ਜਨਜਾਤਿ ਚ ਪੈਦਾ ਹੋਇ ਇਕ ਅਮੀਰ ਪਰਿਵਾਰ ਦੀ ਕੁੜੀ ਸੀ , ਤੇ ਉਸਨੇ ਵੀ ਰਾਂਝੇ ਨੂੰ ਪਹਿਲੀ ਵਾਰ ਵੇਖਦੇ ਹੀ ਦਿਲ ਦੇ ਦਿੱਤਾ ਸੀ। ਹੀਰ ਤੇ ਰਾਂਝਾ ਦੋਵੇਂ ਚੋਰੀ ਛਿਪੇ ਮਿਲਣ ਲਗੇ। ਹੀਰ ਰਾਂਝੇ ਦੇ ਲਈ ਹਰ ਰੋਜ਼ ਆਪਣੇ ਹੱਥੀਂ ਬਣਾਏ ਪਰਾਂਠੇ ਲੇਹਾਂਦੀ।  Learn more about your ad choices. Visit megaphone.fm/adchoices

EP 04: ਪ੍ਰੇਮ ਕਹਾਣੀ ਦੀ ਸ਼ੁਰੂਵਾਤ

View more comments
View All Notifications